ਸ਼ਰਾਪੀਤ ਪ੍ਰਿਮਰੌਜ by Vinay Shankar

Synopsis
ਪ੍ਰਿਮਰੌਜ ਫਰਨਟਿਸ ਇਕ ਸੁੰਦਰ, ਦਲੇਰ, ਬਾਰਾਂ ਸਾਲਾਂ ਕੁੜੀ ਅਤੇ ਦੈਵੀਕ ਰਹੱਸਮਈ ਯੋਗਤਾਵਾਂ ਵਿਲੇ ਜੰਗਲ ਦੇ ਜਾਨਵਰਾਂ ਦਾ ਇਕ ਸਮੂਹ ਮਿਸਟੋਪਿਕਲ ਦੇ ਸੁੰਨਸਾਨ ਭਾਗ ਵਿੱਚ ਸਥਿਤ ਇਕ ਗੰਦੇ ਟਾਪੂ ਨਰਕਪੁਰ ਲਈ ਇਕ ਮਿਸ਼ਨ ਬਣਾਉਣ ਦੇ ਹਨ। ਉਹਨਾਂ ਦੇ ਮਿਸ਼ਨ ਵਿੱਚ ਸਾਮੀਲ ਹੈ, ਦੁਸ਼ਟ ਜਾਦੂਗਰਣੀ "ਰਾਣੀ ਇਵਲਿਨ ਵੇਲਕਰੌਨਾ" ਨੂ ਹਰਾਉਣਾ ਅਤੇ ਮਾਨਵਤਾ ਤੇ ਲਏ ਗਏ ਉਸਦੇ ਸ਼ਰਾਪ ਨੂ ਤੋਰਣਾ ।
ਕਿਵੇਂ ਇਹ ਜੰਗਲ ਦੇ ਜਾਨਵਰ ਅਤੇ ਪ੍ਰਿਮਰੌਜ ਵਿਉਂਤ ਬਣਾਉਣ ਹਨ ਤੇ ਕਿਵੇਂ ਉਸ ਦੁਸ਼ਟ ਜਾਦੂਗਰਣੀ ਨੂੰ ਹਰਾਉਣ ਲਈ ਆਪਣੇ ਦਲੇਰੀ ਭਰੇ ਸਫਰ ਤੇ ਨਿਕਲਦੇ ਹਨ?
ਕਿ ਜੰਗਲ ਦੇ ਇਹ ਪਿਆਰੇ ਜਾਨਵਰ ਦਾ ਸਮੂਹ ਅਤੇ ਇਕ ਮਾਸੂਮ ਬਾਰਾਂ ਸਾਲਾਂ ਦੀ ਕੁੜੀ ਉਸ ਭਿਆਨਕ ਰਾਣੀ ਇਵਲਿਨ ਨੂੰ ਹਰਾਉਣ ਵਿੱਚ ਕਾਮਯਾਬ ਹੋਣਗੇ? ਨਾਲ ਹੀ ਕਿ ਉਹ ਮਾਨਵਤਾ ਲਈ ਸ਼ਾਂਤੀ, ਸੁਰੱਖਿਆ ਅਤੇ ਖੁਸ਼ੀ ਲਿਆਣ ਵਿੱਚ ਕਾਬਿਲ ਹੋਣਗੇ?
ਇਸ ਮਹਾਂਕਾਵਿ ਰੂਪੀ ਪਰੀਕਖਾ ਬਾਰੇ ਹੋਰ ਜਾਣਕਾਰੀ ਲਈ ਇਸ ਕਿਤਾਬ ਨੂੰ ਜਰੂਰ ਪੜ੍ਹੋ।
Reviews
Write your review
Wanna review this e-book? Please Sign in to start your review.